ਗੈਂਗਸਟਰ ਤੋਂ ਅੱਤਵਾਦੀ ਬਣਿਆ ਅਰਸ਼ਦੀਪ ਸਿੰਘ ਡੱਲਾ ਦਾ ਭਰਾ ਬਲਦੀਪ ਸਿੰਘ ਡੱਲਾ ਕਥਿਤ ਤੌਰ 'ਤੇ ਫਰਜ਼ੀ ਪਾਸਪੋਰਟ ਬਣਵਾ ਕੈਨੇਡਾ ਭੱਜ ਗਿਆ ਹੈ । ਉਹ ਪਿਛਲੇ ਸਾਲ ਮੋਗਾ ਸਿਟੀ ਥਾਣੇ ਵਿੱਚ ਦਰਜ ਇੱਕ ਅਪਰਾਧਿਕ ਕੇਸ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ 'ਤੇ ਰਿਹਾ ਹੋਇਆ ਸੀ ।
.
Arsh Dalla's brother Baldeep Dalla fled to Canada on a fake passport.
.
.
.
#arshdalla #punjabnews #baldeepdalla